ਲੋਕ ਸੇਵਾ ਵੈਲਫੇਅਰ ਸੋਸਾਇਟੀ ਉਪਕਾਰ ਨਗਰ ਵੱਲੋਂ ਸ੍ਰਿਸ਼ਟੀਕਰਤਾ ਮਹਾਰਿਸ਼ੀ ਭਗਵਾਨ ਵਾਲਮਿਕੀ ਮਹਾਰਾਜ ਦੇ ਪ੍ਰਗਟ ਦਿਵਸ ਦੇ ਮੌਕੇ ਇੱਕ ਧਾਰਮਿਕ ਪ੍ਰੋਗਰਾਮ ਭੰਡਾਰਾ ਕਰਵਾਇਆ ਗਿਆ, ਜਿਸ ਵਿੱਚ ਮੁੱਖ ਤੌਰ 'ਤੇ ਨੌਜਵਾਨ ਏਕਤਾ ਗਰੁੱਪ ਦੇ ਪ੍ਰਧਾਨ ਰਾਜਨ ਸ਼ਰਮਾ, ਵਿਕਾਸ ਕੁਮਾਰ, ਉਨ੍ਹਾਂ ਦੇ ਮੈਂਬਰਾਂ ਸਮੇਤ ਸ਼ਾਮਲ ਹੋਏ। ਮੁੱਖ ਮਹਿਮਾਨ ਨੌਰਥ ਹਲਕਾ ਦੇ ਇੰਚਾਰਜ ਸ੍ਰੀ ਦਿਨੇਸ਼ ਢੱਲ ਜੀ ਤੇ ਵਾਰਡ ਨੰਬਰ 22 ਤੋਂ ਕੌਂਸਲਰ ਰੌਬਿਨ ਲਵ ਸਨ ਅਤੇ ਉਨ੍ਹਾਂ ਨੂੰ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਰੌਬਿਨ ਲਵ ਜੀ ਨੇ ਆਏ ਸੰਸਥਾ ਦੇ ਸਾਰੇ ਮੈਂਬਰਾਂ, ਰਾਜਨ ਸ਼ਰਮਾ, ਤੁਸ਼ਾਰ ਗਿੱਲ, ਭਰਤ ਗਿੱਲ, ਵਿਕਾਸ ਕੁਮਾਰ, ਪੰਕੂ ਸਭਰਵਾਲ, ਅੰਕੁਸ਼ ਸਭਰਵਾਲ ਦਾ ਸਨਮਾਨ ਕੀਤਾ। ਅਤੇ
ਕੌਂਸਲਰ: ਰੌਬਿਨ ਲਵ ਜੀ,ਚੇਅਰਮੈਨ: ਯੋਗੇਸ਼, ਉਪ ਚੇਅਰਮੈਨ ਬਿੰਦੂ ਜੀ, ਪ੍ਰਧਾਨ:ਵਿੱਕੀ ਗਿੱਲ, ਵਿਨੈ ਖੋਸਲਾ, ਸੰਨੀ ਬੈਂਸ, ਵਿੱਕੀ ਗਰੇਵਾਲ, ਸੁਨੀਲ ਮੱਟੂ, ਬਾਊ ਜੀ, ਰਾਜੇਸ਼, ਰਿੱਕੀ ਗਰੇਵਾਲ, ਵਿਕਾਸ ਜੀ, ਕਾਕੂ ਜੀ, ਗੋਪੀ ਜੀ, ਸ਼੍ਰੀਵਾਸਤਵ ਜੀ, ਰਵੀ ਘੁੰਮਣ, ਵਿਜੇ ਮੱਟੂ, ਰਮਨ ਜੀ, ਤੁਸ਼ਾਰ ਗਿੱਲ,ਭਰਤ ਗਿੱਲ, ਸੋਨੂੰ ਜੀ, ਵਿੱਕੀ ਚੀਧਾ, ਵਿਕਾਸ, ਭੱਲਾ, ਅਜੇ ਭੱਟੀ, ਸੰਨੀ ਖਾਨ,
0 Comments