ਸਮੁੰਦਰ ਤੋਂ ਲੈ ਕੇ ਆਸਮਾਨ ਤੱਕ No Entry,ਭਾਰਤ ਦਾ ਪਾਕਿਸਤਾਨ ਖਿਲਾਫ ਵੱਡਾ ਐਕਸ਼ਨ!

BREAKING NEWS

Breaking News

Latest Headline

Short summary of the breaking news.

ਸਮੁੰਦਰ ਤੋਂ ਲੈ ਕੇ ਆਸਮਾਨ ਤੱਕ No Entry,ਭਾਰਤ ਦਾ ਪਾਕਿਸਤਾਨ ਖਿਲਾਫ ਵੱਡਾ ਐਕਸ਼ਨ!




ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਚਿੰਤਾ ਵਧਾਉਣ ਦੀ ਤਿਆਰੀ ਕਰ ਲੀ ਹੈ। ਪਾਕਿਸਤਾਨ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ। ਹੁਣ ਭਾਰਤ ਵੀ ਇਸਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਭਾਰਤ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਕਰ ਸਕਦਾ ਹੈ। ਨਾਲ ਹੀ, ਪਾਣੀ ਰਾਹੀਂ ਆਉਣ ਜਾਣ ਉੱਤੇ ਵੀ ਰੋਕ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਯਾਦ ਰਹੇ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ

Post a Comment

0 Comments