ਕੈਨੇਡਾ ਤੋਂ ਮਾੜੀ ਖਬਰ! ਪੜ੍ਹਨ ਲਈ ਗਈ AAP ਨੇਤਾ ਦੀ ਧੀ ਦੀ ਹੋਈ ਮੌਤ

BREAKING NEWS

Breaking News

Latest Headline

Short summary of the breaking news.

ਕੈਨੇਡਾ ਤੋਂ ਮਾੜੀ ਖਬਰ! ਪੜ੍ਹਨ ਲਈ ਗਈ AAP ਨੇਤਾ ਦੀ ਧੀ ਦੀ ਹੋਈ ਮੌਤ

ਮੋਹਾਲੀ ਦੇ ਡੇਰਾਬੱਸੀ ਤੋਂ ਕੈਨੇਡਾ ਦੀ ਰਾਜਧਾਨੀ ਓਟਾਵਾ ਪੜ੍ਹਾਈ ਲਈ ਗਈ ਆਮ ਆਦਮੀ ਪਾਰਟੀ (AAP) ਦੇ ਨੇਤਾ ਅਤੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੈਨੀ ਦੀ ਧੀ ਵੰਸ਼ਿਕਾ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ। 21 ਸਾਲਾਂ ਵੰਸ਼ਿਕਾ ਦੀ ਮ੍ਰਿਤਕ ਦੇਹ ਸਮੁੰਦਰ ਦੇ ਕੰਢੇ ਪਾਈ ਗਈ। ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ 22 ਤਾਰੀਖ ਨੂੰ ਉਸ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ।


ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰ ਨੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਰਾਹੀਂ ਇੱਕ ਸੰਸਦ ਮੈਂਬਰ ਅਤੇ ਕੈਨੇਡਾ ਦੀ ਅੰਬੈਂਸੀ ਨੂੰ ਸੰਪਰਕ ਕੀਤਾ ਹੈ। ਮਾਮਲੇ ਦੀ ਜਲਦੀ ਜਾਂਚ ਅਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।

Post a Comment

0 Comments