ਪੰਜਾਬ ਪ੍ਰਸ਼ਾਸਨ ਵਿੱਚ ਇੱਕ ਹੋਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ, ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ 7 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਤਬਾਦਲੇ ਕੀਤੇ ਗਏ



 ਅਧਿਕਾਰੀਆਂ ਵਿੱਚ ਕਮਲਜੀਤ ਪਾਲ ਆਈਪੀਆਰਓ, ਹਰਦੇਵ ਸਿੰਘ ਆਈਪੀਆਰਓ, ਗੁਰਦੀਪ ਸਿੰਘ ਆਈਪੀਆਰਓ, ਅਰੁਣ ਚੌਧਰੀ ਆਈਪੀਆਰਓ, ਭੁਪਿੰਦਰ ਸਿੰਘ ਆਈਪੀਆਰਓ, ਸਤਿੰਦਰਪਾਲ ਸਿੰਘ ਏਪੀਆਰਓ, ਹਰਿੰਦਰ ਸਿੰਘ ਏਪੀਆਰਓ ਸ਼ਾਮਲ ਹਨ। ਟ੍ਰਾਂਸਫਰ ਸੂਚੀ ਇਸ ਪ੍ਰਕਾਰ ਹੈ