ਅੱਜ ਨਗਰ ਨਿਗਮ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੀਵਰਮੈਨ ਯੂਨੀਅਨ ਦੇ ਦਫਤਰ ਵਿਖੇ ਰਾਜ ਕੁਮਾਰ (ਛੋਟਾ ਦੀਪਕ ਕੁਮਾਰ (ਸੈਂਟੀ) ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸਾਰੀਆਂ ਜਥੇਬੰਦੀਆਂ ਨੇ ਇੱਕ ਜੁੱਟ ਹੋ ਕੇ ਇਹ ਫੈਡ ਕਿ ਨਿਗਮ ਪ੍ਰਸ਼ਾਸਨ ਵੱਲੋਂ ਬਰਸਾਤੀ ਮੌਸਮ ਵਿੱਚ ਸ਼ਹਿਰ ਦੀ ਸੀਵਰ ਵਿਵਸਥਾ ਨੂੰ ਦਰੁਸਤ ਰੱਖਣ ਲਈ ਸੈਕਸਨ ਤੇ 325 ਕਰਮਚਾਰੀ ਕੰਮ ਰਹੇ ਹਨ। ਜਿਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ। ਇਹਨਾਂ ਨੂੰ ਬਿਨਾਂ ਦੱਸੋਇਤਲਾਹ ਕੀਤੇ ਕਿ ਕੰਪਨੀ ਰਾਹੀ ਰੱਖਣ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਗਰੀਟੀਸ ਕੰਪਨੀ ਵੱਲੋਂ ਜਦੋਂ ਨਗਰ ਨਿਗਮ ਵਿਖੇ ਸੀਵਰਮੈਨ ਰਾਹੀ ਕਰਨ ਲਈ ਇਕਰਾਰਨਾਮਾ ਜਿਸ ਵਿੱਚ 19 ਸ਼ਰਤਾਂ ਲਿਖੇ ਕੇ ਭੇਜਿਆ ਗਿਆ ਜੋ ਕਿ ਸੀਵਰਮੈਨ ਮੁਲਾਜਮਾ ਦੇ ਵਿਚ ਸਬੰਧੀ (ਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ 325 ਸੀਵਰਮੈਨ ਕਰਮਚਾਰੀਆ ਨੂੰ ਕੰਪਨੀ ਰਾਹੀਂ ਕੀਤਾ ਸੀਵਰਮੈਨ ਅਤੇ ਪੀਟਰ ਕੁਲੀ ਕਰਮਚਾਰੀਆ ਵੱਲੋਂ ਕੰਮ ਬੰਦ ਕਰ ਦਿੱਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸ ਨਿਗਮ ਪ੍ਰਸ਼ਾਸਨ ਦੀ ਹੋਵੇਗੀ।
1. ਸਫਾਈ ਮਜਦੂਰ ਫੈਡਰੇਸ਼ਨ ਪੰਜਾਬ, ਸੈਕਟਰੀ ਸੰਨੀ ਸਚੇਤਾ
2 ਮੈਨਟਰੀ ਸੁਪਰਵਾਈਜਰ ਯੂਨੀਅਨ ਪ੍ਰਧਾਨ ਸੰਨੀ ਸੋਠੀ
3. तिजभ मडाले भनटुव होश्रत, भूपाल गैडर ििल
4. ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ,ਪ੍ਰਧਾਨ ਰਣਜੀਤ ਸਿੰਘ
5. ਕਲੈਰੀਕਲ ਸਟਾਫ ਯੂਨੀਅਨ ਕਰਮਚਾਰੀ, ਪ੍ਰਧਾਨ ਵਿੱਕੀ ਸਹੋਤਾ
6. ਸੀਵਰਮੈਨ ਯੂਨੀਅਨ ਚੇਅਰਮੈਨ ਸ੍ਰੀ ਰਜਿੰਦਰ ਸਤਰਵਾਲ ਅਤੇ ਸ੍ਰੀ ਪਵਨ ਬਾਬਾ
7. ਕਰਮਚਾਰੀ ਤਾਲਮੇਲ ਕਮੇਟੀ ਪ੍ਰਧਾਨ ਪਵਨ ਅਗਨੀਹੋਤਰੀ
8. ਨਗਰ ਨਿਗਮ ਲੇਬਰ ਅਤੇ ਤਕਨੀਕੀ ਵਰਕਰਜ਼ ਯੂਨੀਅਨ,ਪ੍ਰਧਾਨ ਸੋਮਨਾਥ ਮੋਹਤਪੁਰੀ
9. ਵਾਟਰ ਸਪਲਾਈ ਟੈਕਨੀਕਲ ਵਰਕਰ ਯੂਨੀਅਨ ਪ੍ਰਧਾਨ ਗੁਰਬਿੰਦਰ ਸਿੰਘ
10. ਵਾਟਰ ਸਪਲਾਈ ਰਿਕਵਰੀ ਸਟਾਫ,ਪ੍ਰਧਾਨ ਹਰਜੀਤ ਬੇਬੀ
11. ਨਗਰ ਨਿਗਮ ਫਿਟਰਕੂਲੀ ਕਰਮਚਾਰੀ ਯੂਨੀਅਨ, ਪ੍ਰਧਾਨ
12. ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ, ਪ੍ਰਧਾਨ ਰਜਿੰਦਰ ਸਹੋਤਾ
13. ਸੀਵਰਮੈਨ ਕਰਮਚਾਰੀ ਯੂਨੀਅਨ, ਪ੍ਰਧਾਨ ਰਾਜੂ ਛੋਟਾ
14. ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ ਪ੍ਰਧਾਨ ਅਨਿਲ ਸੱਭਰਵਾਲ
15. ਸੇਵਾਦਾਰ ਕਰਮਚਾਰੀ ਯੂਨੀਅਨ, ਪ੍ਰਧਾਨ ਸਚੀਨ ਬਤਰਾ
16. ਸਫਾਈ ਮਜ਼ਦੂਰ ਯੂਨੀਅਨ ਪ੍ਰਧਾਨ ਪਰਦੀਪ ਸ੍ਰਵਟ
17. ਮਿਉਸੀਪਲ ਕਰਮਚਾਰੀ ਦਲ ਪੰਜਾਬ ਪ੍ਰਧਾਨ ਅਸ਼ੋਕ ਭੀਲ
18. ਫੀਟਰ ਕੁਲੀ ਪ੍ਰਧਾਨ ਸ੍ਰੀ ਗੁਰਦੀਪ (ਗੋਪੀ) ਅਤੇ ਸ੍ਰੀ ਰਜੀਵ ਗਿਲ

0 Comments