ਵੇਰਕਾ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ: ਪੰਜਾਬ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ

BREAKING NEWS

Breaking News

Latest Headline

Short summary of the breaking news.

ਵੇਰਕਾ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ: ਪੰਜਾਬ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ

ਹੁਣ ਵੇਰਕਾ ਦਾ ਦੁੱਧ ਪੀਣ ਵਾਲਿਆਂ ਨੂੰ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਦਰਅਸਲ, ਪੰਜਾਬ-ਚੰਡੀਗੜ੍ਹ ਵਿੱਚ ਵੇਰਕਾ ਦੁੱਧ ਦੀ ਕੀਮਤ ਵਧ ਗਈ ਹੈ। ਵੇਰਕਾ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ।

ਇਹ ਨਵੀਆਂ ਕੀਮਤਾਂ 30 ਅਪ੍ਰੈਲ, 2025 (ਕੱਲ੍ਹ) ਤੋਂ ਲਾਗੂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਅੱਧਾ ਲੀਟਰ ਦੁੱਧ ਹੁਣ 28 ਰੁਪਏ, 1 ਲੀਟਰ ਦੀ ਕੀਮਤ 55 ਰੁਪਏ, 1.5 ਲੀਟਰ ਪੈਕੇਟ ਦੀ ਕੀਮਤ 80 ਰੁਪਏ, ਡਬਲ ਟੋਂਡ ਦੁੱਧ ਦੀ ਅੱਧਾ ਲੀਟਰ ਦੀ ਕੀਮਤ 20 ਰੁਪਏ, ਫੁੱਲ ਕਰੀਮ ਦੁੱਧ ਦੀ ਅੱਧਾ ਲੀਟਰ ਦੀ ਕੀਮਤ 31 ਰੁਪਏ ਅਤੇ 1 ਲੀਟਰ ਦੀ ਕੀਮਤ 61 ਰੁਪਏ ਹੋਵੇਗੀ, ਜਦੋਂ ਕਿ ਗਾਂ ਦੇ ਦੁੱਧ ਦਾ ਪੈਕੇਟ ਹੁਣ ਅੱਧਾ ਲੀਟਰ 26 ਰੁਪਏ ਵਿੱਚ ਮਿਲੇਗਾ।




Post a Comment

0 Comments